ਸਾਡਾ ਦ੍ਰਿਸ਼ਟੀਕੋਣ
 

ਲੋਕਤਾੰਤਰਿਕ ਪ੍ਰਕਿਰਿਆ ਅਤੇ ਕਾਰਜਵਿਧੀ ਰਾਹੀ  ਪੰਜਾਬ ਦੇ ਪੇੰਡੂ ਲੋਕਾਂ ਨੂੰ ਯੋਜਨਾ, ਵਿਕਾਸ ਅਤੇ ਰਖ-ਰਖਾਵ ਸੰਬੰਧੀ ਕਾਰਜਾਂ  ਵਿੱਚ ਸ਼ਾਮਿਲ ਕਰਕੇ ਉਹਨਾਂ ਦੇ ਜੀਵਨ ਦੇ ਸਵਰੂਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨਾ ਹੈ ।

 

ਵਿਭਾਗ ਪੇੰਡੂ ਵਿਕਾਸ ਅਤੇ ਪੰਚਾਇਤ, ਪੰਜਾਬ ਸਰਕਾਰ , ਐਸ.ਸੀ.ਓ- 112-113, ਸੈਕਟਰ-17 ਸੀ, ਚੰਡੀਗਡ਼-160017 ਵੈਬਸਾਈਟ ਪੇੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੁਆਰਾ ਤਿਆਰ ਅਤੇ ਵਿਕਸਿਤ ਕੀਤੀ ਗਈ ਹੈ ਅਤੇ ਨੈਸ਼ਨਲ ਇਨਫਰਮੇਟਿਕਸ ਸੈੰਟਰ, ਪੰਜਾਬ ਰਾਜ ਕੇੰਦਰ, ਚੰਡੀਗਡ਼ ਦੁਆਰਾ ਹੋਸਟ ਕੀਤੀ ਗਈ ਹੈ । ਲਿਖਤੀ ਸਾਮਗ੍ਰੀ ਵਿਭਾਗ ਪੇੰਡੂ ਵਿਕਾਸ ਅਤੇ ਪੰਚਾਇਤ, ਪੰਜਾਬ ਸਰਕਾਰ ਦੇ ਅਾਰ ਅਧੀਨ ਹੈ ।