« Back

Review meeting by H'onable Min. RDP - 25.05.2017

Gallery - Review meeting by H'onable Min. RDP ( 25.05.2017)

 

ਵੱਖ–ਵੱਖ ਪ੍ਰਾਜੈਕਟਾਂ ਦੇ ਕੰਮ–ਕਾਜ 'ਚ ਪੂਰੀ ਤਰ੍ਹਾਂ ਪਾਰਦਰਸ਼ਤਾ ਹੋਵੇ: ਬਾਜਵਾ

 

ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਦੇ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸੂਬੇ ਦੀ ਪੇਂਡੂ ਵੱਸੋਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆਂ ਕਰਵਾਉਣ, ਅਤੇ ਵਿਭਾਗੀ ਕੰਮ–ਕਾਜ 'ਚ ਪੂਰੀ ਪਾਰਦਰਸ਼ਤਾ ਲਿਆਉਣ ਲਈ ਦ੍ਰਿੜ ਸੰਕਲਪ ਹਨ। ਸ. ਬਾਜਵਾ ਉੱਚ ਅਧਿਕਾਰੀਆਂ ਦੀਆਂ ਮੀਟਿੰਗਾਂ ਵਿੱਚ ਜਾਇਜ਼ਾ ਲੈਣ ਵੇਲੇ ਸਾਰੇ ਪਹਿਲੂਆਂ ਨੂੰ ਧਿਆਨ ਨਾਲ ਸੁਣਦੇ ਹਨ, ਅਤੇ ਫ਼ਾਲਤੂ ਦੀਆਂ ਗੱਲਾਂ ਨੂੰ ਮਿੱਟੀ ਦੇ ਝਾੜਨ ਵਾਂਗ ਇੱਕ ਮਿੰਟ ਵਿੱਚ ਪਾਸੇ ਸੁੱਟ ਦਿੰਦੇ ਹਨ। ਉਨ੍ਹਾਂ ਦਾ ਕੇਂਦਰ ਬਿੰਦੂ ਕਿਸੇ ਮਸਲੇ/ਮੁੱਦੇ ਨਾਲ ਜੁੜੇ ਠੋਸ ਪ੍ਰਾਜੈਕਟ ਦੀ ਜਾਣਕਾਰੀ ਲੈਣ ਬਾਰੇ ਹੁੰਦਾ ਹੈ। ਜਮੂਹਰੀਅਤ ਦੀ ਸਭ ਤੋਂ ਹੇਠਲੀ ਕੜੀ ਪੰਚਾਇਤਾਂ/ਪਿੰਡਾਂ ਨਾਲ ਜੁੜੇ ਮਾਮਲਿਆਂ ਨੂੰ ਭਾਂਪਣ ਅਤੇ ਉਨ੍ਹਾਂ ਦੀ ਤਹਿ ਤੱਕ ਜਾਣ ਲਈ ਰਾਜਸੀ ਜੀਵਨ ਵਿੱਚ ਦਹਾਕਿਆਂ ਦੀ ਤਪੱਸਿਆ ਕੰਮ ਆਉਂਦੀ ਹੈ। ... ਮੁਕੰਮਲ ਜਾਣਕਾਰੀ ਲਈ ਕ੍ਰਿਪਾ ਕਰਕੇ ਇਸ ਲਿੰਕ ਤੇ ਕਲਿੱਕ ਕਰੋ »