« Back

State Schemes U/C Status

ਲੜੀ ਨੰ: ਸਕੀਮ ਦਾ ਨਾਮ ਅਧਿਕਾਰੀ ਜਿਸ ਵੱਲੋਂ ਵਰਤੋਂ ਸਰਟੀਫਿਕੇਟ ਪ੍ਰਾਪਤ ਹੋਏ
1 ਆਰ.ਡੀ.ਓ (ਐਸ)-02/ਆਰ.ਡੀ.ਓ (ਐਸ)-03 ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਲਈ ਅਤੇ ਸੰਸਥਾਗਤ ਕੰਮਾਂ ਲਈ ਗਰਾਂਟਾਂ। ਡਿਪਟੀ ਕਮਿਸ਼ਨਰ
2 ਆਰ.ਡੀ.ਓ.ਐਸ.7- ਸੈਨੀਟੇਸ਼ਨ ਤੇ ਜੋਰ ਪਾਉਂਦੇ ਹੋਏ ਐਸ.ਸੀ. ਬਸਤਿਆ/ ਪਿੰਡਾਂ ਵਿੱਚ ਵਾਤਾਵਰਣ ਦੇ ਸੁਧਾਰ ਬਾਰੇ। ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ
3 ਆਰ.ਡੀ.ਓ (ਐਸ)-07/ਆਰ.ਡੀ.ਓ (ਐਸ)-09 ਪਿੰਡਾਂ/ ਢਾਣੀਆਂ ਵਿੱਚ ਲਿੰਕ ਸੜਕਾਂ ਦੀ ਉਸਾਰੀ ਅਤੇ ਗਲੀਆਂ ਨਾਲੀਆਂ ਦੀ ਉਸਾਰੀ ਕਰਨ ਬਾਰੇ। ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ
4 ਆਰ.ਡੀ.ਓ (ਐਸ)-08/ਆਰ.ਡੀ.ਓ (ਐਸ)-10 ਜਿਨਾਂ ਪਿੰਡਾਂ ਦੀ ਐਸ.ਸੀ ਜਨਸੰਖਿਆਂ 50% ਤੋਂ ਵੱਧ ਹੈ ਦਾ ਆਧੁਨਿਕੀ ਕਰਨ ਅਤੇ ਸੁਧਾਰ ਕਰਨਾ। ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ
5 ਆਰ.ਡੀ.ਓ (ਐਸ)-12 ਅਪਗੇਰਡਸ਼ਨ ਰਿਪੇਅਰ ਆਫ਼ ਸਬਸਥਿਡਰੀ ਹੈਲਥ ਸੈਂਟਰ ਆਫ਼ ਜ਼ਿਲ੍ਹਾ ਪ੍ਰੀਸ਼ਦ। (ਏ.ਸੀ.ਏ 2010-11) ਵਧੀਕ ਡਿਪਟੀ ਕਮਿਸ਼ਨਰ (ਵਿਕਾਸ)
6 ਆਰ.ਡੀ.ਓ (ਐਸ)-11/13 ਰਾਸ਼ਟਰੀ ਗਰਾਮ ਸਵਰਾਜ ਯੋਜਨਾ ਅਧੀਨ ਇਤ ਪੱਧਰ ਤੇ ਪੰਚਾਇਤ ਘਰਾਂ ਦੀ ਉਸਾਰੀ ਕਰਨ ਬਾਰੇ। ਬਲਾਕ ਵਿਕਾਸ ਅਤੇ ਪੰਚਾਇਤ ਅਫਸਰ
7 ਆਰ.ਡੀ.ਓ.(ਡੀ.)-01-ਪਿੰਡਾਂ ਵਿੱਚ ਪਖਾਨਿਆ ਦੀ ਉਸਾਰੀ ਕਰਨ ਬਾਰੇ। ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ
8 ਆਰ.ਡੀ.ਓ.(ਡੀ.)-02- ਪਿੰਡਾਂ ਵਿੱਚ ਛੱਪੜਾ ਦਾ ਸੁਧਾਰ/ਸਫ਼ਾਈ ਕਰਨ ਬਾਰੇ। ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ
9 ਨਾਨ ਪਲਾਨ ਸਕੀਮ ਸੀ.ਡੀ. 2.46 (2010-11) ਅਧੀਨ ਪਿੰਡਾਂ ਵਿੱਚ ਸਫ਼਼ਾਈ ਸੇਵਕਾਂ ਦੀ ਨਿਯੁਕਤੀ ਲਈ ਪੰਚਾਇਤਾਂ ਨੂੰ ਗਰਾਂਟ ਇਨ ਏਡ ਦੇਣ ਬਾਰੇ। ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ
10 ਨਾਨ ਪਲਾਨ ਸਕੀਮ ਸੀ.ਡੀ. 2.46 (2011-12) ਅਧੀਨ ਪਿੰਡਾਂ ਵਿੱਚ ਸਫ਼਼ਾਈ ਸੇਵਕਾਂ ਦੀ ਨਿਯੁਕਤੀ ਲਈ ਪੰਚਾਇਤਾਂ ਨੂੰ ਗਰਾਂਟ ਇਨ ਏਡ ਦੇਣ ਬਾਰੇ। ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ
11 ਨਾਨ ਪਲਾਨ ਸਕੀਮ ਸੀ.ਡੀ. 2.46 (2012-13) ਅਧੀਨ ਪਿੰਡਾਂ ਵਿੱਚ ਸਫ਼਼ਾਈ ਸੇਵਕਾਂ ਦੀ ਨਿਯੁਕਤੀ ਲਈ ਪੰਚਾਇਤਾਂ ਨੂੰ ਗਰਾਂਟ ਇਨ ਏਡ ਦੇਣ ਬਾਰੇ। ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ
12 ਕੇਟਲ ਫੇਅਰ ਫੰਡਜ਼ ਦੇ ਸਾਲਵਾਰ ਵਰਤੋਂ ਸਰਟੀਫਿਕੇਟ ਦਾ ਵੇਰਵਾ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ